ਕਾਂਗਰਸ ਤੋਂ ਬਾਅਦ ਹੁਣ ਆਪ ਤੋਂ ਦਿੱਤਾ ਬਘੇਲ ਸਿੰਘ ਬਾਹੀਆ ਨੇ ਅਸਤੀਫ਼ਾ, ਅਖੀਰ ਕਿਸ ਘੜੇ ਦਾ ਢੱਕਣ ਬਣਨਗੇ ਬਘੇਲ ਸਿੰਘ ?

ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਬਘੇਲ ਸਿੰਘ ਨੇ ਪਾਰਟੀ ਛੱਡ ਮਾਰੀ ਆਪਣੇ ਪੈਰ ਤੇ ਆਪ ਕੁਲਹਾੜੀ ਆਪ ਆਗੂਆਂ ਦਾ ਕਹਿਣਾ ਜਿਹੜਾ ਪ੍ਰਤੀ ਵਫ਼ਾਦਾਰੀ ਨਹੀਂ ਦਿਖਾ ਸਕੇਆ ਉਹ ਲੋਕਾਂ ਦਾ ਕੀ ਸਵਾਰੂ ਗੁਰਦਾਸਪੁਰ, 22 ਦਿਸੰਬਰ ( ਮੰਨਣ ਸੈਣੀ)। ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਲਈ ਟਿਕਟ ਦੀ ਪੁਰਜ਼ੋਰ ਮੰਗ ਕਰ ਰਹੇ ਬਘੇਲ ਸਿੰਘ ਬਾਹਿਆ ਨੇ ਪਾਰਟੀ ਵੱਲੋਂ … Continue reading ਕਾਂਗਰਸ ਤੋਂ ਬਾਅਦ ਹੁਣ ਆਪ ਤੋਂ ਦਿੱਤਾ ਬਘੇਲ ਸਿੰਘ ਬਾਹੀਆ ਨੇ ਅਸਤੀਫ਼ਾ, ਅਖੀਰ ਕਿਸ ਘੜੇ ਦਾ ਢੱਕਣ ਬਣਨਗੇ ਬਘੇਲ ਸਿੰਘ ?